Saturday 2 March 2013

ਧੀਆਂ

ਲੋਕ ਪੁੱਤਾਂ ਨੂੰ ਪਿਆਰ ਕਰਦੇ ਤੇ ਧੀਆਂ ਨੂੰ ਜਨਮ ਦੇਣ ਤੋਂ ਵੀ ਕਤਰਾਉਂਦੇ ਨੇ

ਪੁੱਤ ਭਾਵੇਂ ਦੁੱਖ ਦੇਣ ਪਰ ਮਾਪੇ ਪੁੱਤਾਂ ਨੂੰ ਹੀ ਦਿਲੋਂ ਚਾਹੁੰਦੇ ਨੇ ___

ਧੀਆਂ ਦਿਲੋਂ ਮਾਪਿਆਂ ਦੀ ਸੁੱਖ ਮੰਗਦੀਆਂ ਤਾਂ ਵੀ ਪਰਾਈਆਂ ਕਹਾਈਆਂ ਜਾਂਦੀਆਂ ਨੇ

ਇਹਨਾਂ ਭੋਲੀਆਂ ਦੀ ਕੀ ਜਿੰਦਗੀ ! ਇਹ ਤਾਂ ਵਿਚਾਰੀਆਂ ਕੁੱਖਾਂ ਵਿੱਚ ਕਤਲ ਕਰਵਾਈਆਂ ਜਾਂਦੀਆਂ ਨੇ _

Source:  facebook|official.Dhiyan 


Jessie






No comments:

Post a Comment